top of page

Notice Board

HS Avtar.png

ਨਵੀਂ ਐਗਜ਼ੈਕਟਿਵ ਕਮੇਟੀ ਨੂੰ ਖੁੱਲ੍ਹਾ ਖਤ

 

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

 

ਦਾਸ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੋਇਡਨ ਦੀ ਅੰਤਰਿਮ ਕਮੇਟੀ ਦਾ ਚੇਅਰਮੈਨ ਦੀ ਪ੍ਰਵਾਨਗੀ ਨਾਲ ਇੱਕ ਨੋਟਿਸ ਰੂਪੀ ਪੱਤਰ ਪ੍ਰਾਪਤ ਹੋਇਆ ਹੈਜਿਸ ਵਿੱਚ ਕੁਝ ਬੇਬੁਨਿਆਦ ਦੋਸ਼ ਲਗਾ ਕੇ ਦਾਸ ਨੂੰ ਗੁਰਦੁਆਰਾ ਸਾਹਿਬ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਣ ਬਾਰੇ ਜਾਣਕਾਰੀ ਦਿੱਤੀ ਗਈ ਹੈ ।

 

ਗੁਰਦੁਆਰਾ ਸਾਹਿਬ ਆਉਣਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਣਾ ਅਤੇ ਕੀਰਤਨ ਸੁਨਣਾ ਹਰ ਸਿੱਖ ਦਾ ਮੁਢਲਾ ਕਰਮ ਹੈ ਅਤੇ ਸੇਵਾਕਰਨ ਦਾ ਸਿਧਾਂਤ ਸਿੱਖਾਂ ਦੇ ਧੁਰ ਅੰਦਰ ਤੱਕ ਵਸਦਾ ਹੈ । ਦਾਸ ਵੱਲੋਂ ਜਦੋਂ ਗੁਰੂ ਘਰ ਦੀ ਮੈਂਬਰਸ਼ਿਪ ਲੈ ਕੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਸਹਿਯੋਗਨਾਲ ਸੇਵਾ ਕੀਤੀ ਸੀ ਤਾਂ ਉਹ ਉਸ ਸੇਵਾ ਭਾਵਨਾ ਦਾ ਪਰਗਟਾਵਾ ਹੀ ਸੀ ।

 

ਅੰਤਰਿਮ ਕਮੇਟੀ ਵੱਲੋਂ ਜੋ ਪੱਤਰ ਮੈਨੂੰ ਲਿਿਖਆ ਗਿਆ ਹੈ ਉਹ ਦਾਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕੀਤੀ ਸੇਵਾ ਤੇ ਉੰਗਲ ਉਠਾਉਂਦਾ ਹੈ । ਦਾਸ ਉੱਤੇਲਗਾਏ ਗਏ ਦੋਸ਼ ਕਿਸੇ ਸਬੂਤ ਦੇ ਆਧਾਰ ਤੇ ਨਹੀਂ ਬਲਕਿ ਨਿੱਜੀ ਰੰਜਿਸ਼, ਸਾੜੇ ਅਤੇ ਹੀਣ ਭਾਵਨਾ ਨੂੰ ਮੁੱਖ ਰੱਖ ਕੇ ਲਗਾਏ ਗਏ ਜਾਪਦੇ ਹਨ । ਦਾਸ ਵੱਲੋਂ ਗੁਰੂ ਦੀ ਭੈ ਭਾਵਨੀ ਨੂੰ ਮੁੱਖ ਰੱਖ ਕੇ ਹੀ ਗੁਰਦੁਆਰਾ ਸਾਹਿਬ ਅੰਦਰ ਸੇਵਾ ਨਿਭਾਈ ਗਈ ਸੀ ਤੇ ਸੰਗਤਾਂ ਦਾ ਪਿਆਰ ਪ੍ਰਾਪਤ ਕੀਤਾ ਸੀ ।

 

ਦਾਸ ਨੂੰ ਇਸ ਪੱਤਰ ਰਾਹੀਂ ਇੱਕ ਸਮਾਂ ਸੀਮਾਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੈਂਬਰਸ਼ਿਪ ਪੱਕੇ ਰੂਪ ਵਿੱਚਖਾਰਜ ਕਰਨ ਦੀ ਗੱਲ ਕੀਤੀ ਗਈ ਹੈ । ਇੱਥੇ ਦਾਸ ਨੂੰ ਇਹ ਪਰਤੀਤ ਹੁੰਦਾ ਹੈ ਕਿ ਕਮੇਟੀ ਦੇ ਕੁੱਝਕ ਬੰਦੇਂ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਅਤੇ ਆਪਣੀਚੌਧਰ ਚਮਕੋਣ ਲਈ ਗੁਰੂ ਦੀ ਭੈ ਭਾਵਨੀ ਤੋਂ ਦੂਰ ਜਾ ਕੇ ਸਿੱਖਾਂ ਉੱਤੇ ਬੇਬੁਨਿਆਦ ਦੋਸ਼ ਲਗਾਉਣ ਨੂੰ ਗੁਰਦੁਆਰਾ ਸਾਹਿਬ ਅੰਦਰ ਸੇਵਾ ਕਰਨ ਦਾ ਹਿੱਸਾਸਮਝਦੇ ਹਨ।

 

ਦਾਸ ਉੱਤੇ ਲਗਾਏ ਗਏ ਸਾਰੇ ਬੇਬੁਨਿਆਦ ਦੋਸ਼ਾ ਨੂੰ ਸਮਾਂ ਆਉਣ ਤੇ ਜ਼ਰੂਰ ਸੰਗਤਾਂ ਦੇ ਸਾਹਮਣੇ ਸਪੱਸ਼ਟ ਕਰਾਗੇਂ । ਇਹਨਾਂ ਸਾਰੇ ਦੋਸ਼ਾਂ ਵਿੱਚ ਇੱਕ ਦੋਸ਼ ਇਹਵੀ ਹੈ ਕਿ ਦਾਸ ਨੇ ਇੱਕ ਬਿਰਧ ਸਰੂਪ ਨੂੰ ਲੰਮਾਂ ਸਮਾਂ ਸੱਚਖੰਡ ਵਿੱਚ ਬਿਰਾਜਮਾਨ ਰਹਿਣ ਦਿੱਤਾ ਅਤੇ ਉਸ ਦੀ ਸੇਵਾ ਨਹੀਂ ਕਰਵਾਈ । ਇਹ ਦੋਸ਼ ਨਿਰਮੂਲ ਅਤੇ ਝੂਠ ਦੀ ਪੰਡ  ਹੈ ਜਿਸਤੋਂ ਅੰਤਰਿਮ ਕਮੇਟੀ ਦੀ ਸੌੜੀ ਮਾਨਸਿਕਤਾ ਦਾ ਪਰਗਟਾਵਾ ਹੁੰਦਾ ਹੈ । ਜੋ ਦੋਸ਼ ਦਾਸ ਉੱਤੇ ਅਨੈਤਿਕ ਹੋਣ ਦਾ ਦੋਸ਼ ਲਗਾਇਆਗਿਆ ਹੈ ਉਸ ਵਿੱਚ ਰੱਤਾ ਭਰ ਵੀ ਸੱਚਾਈ ਨਹੀਂ  ਜਦਕਿ ਸੱਚ ਨੂੰ ਪਾਸੇ ਰੱਖ ਕੇ ਦਾਸ ਉੱਤੇ ਦੋਸ਼ ਲਾਉਂਦਿਆਂ ਸਭ ਨੈਤਿਕ ਕਦਰਾਂ ਕੀਮਤਾਂ ਨੂੰ ਇਸ ਕਮੇਟੀ ਨੇਛਿੱਕੇ ਤੇ ਟੰਗ ਦਿੱਤਾ ਹੈ ।

 

ਅੰਤਰਿਮ ਕਮੇਟੀ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਜਨਰਲ ਸੈਕਟਰੀ ਦੀ ਸੇਵਾ ਕਰਦਿਆਂ ਬਿਰਧ ਸਰੂਪ ਬਾਰੇ ਕਮੇਟੀ ਨੂੰ ਜਾਣੂੰਨਹੀਂ ਕਰਵਾਇਆ ਗਿਆ । ਮੌਜੁਦਾ ਕਮੇਟੀ  ਦੇ ਨਵੇਂ ਮੈਂਬਰ ਦਾਸ ਵੱਲੋਂ ੨੦੧੨ – ੨੦੧੮ ਤੱਕ ਦੀ ਨਿਭਾਈ ਸੇਵਾ ਬਾਰੇ ਕੀ ਦੱਸ ਸਕਣਗੇ ਜਦਕਿ ਦਾਸ ਵੱਲੋਂਇਸ ਸਰੂਪ ਪ੍ਰਤੀ ਵਾਪਰੇ ਘਟਨਾਕ੍ਰਮ ਨੁੰ ਸਟੇਜ ਤੋਂ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਸੀ,ਅੱਜ ਵੀ ਉਸ ਦੀਵਾਨ ਵਿੱਚ ਮੌਜੂਦ ਸੰਗਤ ਦੇ ਮੈਂਬਰ ਇਸ ਗੱਲ ਦੀ ਗਵਾਹੀ ਭਰਨ ਲਈ ਤਿਆਰ ਹਨ । ਇਸ ਤੋਂ ਸਾਫ ਹੋ ਜਾਂਦਾ ਹੈ ਕਿ ਅੰਤਰਿਮ ਕਮੇਟੀ ਵੱਲੋਂ ਲਾਏ ਗਏ ਦੋਸ਼ ਸਰਾਸਰ ਝੂਠ ਅਤੇ ਬੇਬੁਨਿਆਦਹਨ ਤੇ ਸਾੜੇ, ਰੰਜਸ਼ ਤੇ ਚੌਧਰ ਤੋਂ ਪ੍ਰੇਰਿਤ ਹਨ ।

 

ਮੌਜੂਦਾ ਅੰਤਰਿਮ ਕਮੇਟੀ ਦੀ ਇਸ ਅਨੈਤਿਕ ਕਾਰਵਾਈ ਦਾ ਦਾਸ ਪੁਰਜੋਰ ਖੰਡਨ ਕਰਦਾ ਹੈ ਅਤੇ ਸੰਗਤਾਂ ਸਾਹਮਣੇ ਆਪਣਾ ਪੱਖ ਰੱਖਣ ਲਈ ਹਰ ਸਮੇਂ ਤਿਆਰ ਹੈ । ਦਾਸ ਇਸ ਅੰਤਰਿਮ ਕਮੇਟੀ ਨੂੰ ਚੈਲੰਜ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਇਕੱਠ ਬੁਲਾ ਲੈਣ ਅਤੇ ਸ੍ਰੀ ਗੁਰੂ ਗਰੰਥ ਸਾਹਿਬਦੇ ਸਰੂਪ ਪ੍ਰਤੀ ਜੋ ਕੂੜ ਇਸ ਕਮੇਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਦਾਸ ਉਸ ਸਬੰਧੀ ਸਾਰਾ ਸੱਚ ਸੰਗਤਾਂ ਅੱਗੇ ਲਿਆਵੇਗਾ ਅਤੇ ਕਮੇਟੀ ਦੇ ਕੁਝ-ਕ ਮੈਂਬਰਾਂ ਦੀਇਸ ਅਨੈਤਿਕ ਕਾਰਵਾਈ ਤੇ ਪੂਰਾ ਚਾਨਣਾ ਪਾਵੇਗਾ ।

 

ਜਵਾਬ ਦੀ ਉਡੀਕ ਵਿੱਚ

 

 

ਦਾਸ  ਹਰਵਿੰਦਰ ਸਿੰਘ

 

 

ਮਿਤੀ : ੪ ਹਾੜ  ਨਾਨਕਸ਼ਾਹੀ ਸੰਮਤ ੫੫੩

Open letter to Gurdwara Management 

ਨਵੀਂ ਐਗਜ਼ੈਕਟਿਵ ਕਮੇਟੀ ਨੂੰ ਖੁੱਲ੍ਹਾ ਖਤ

Open Letter from Croydon Sangat regarding expulsion of committee member

 

15th June 2021

This letter is to bring to your kind attention that sangat members of Sri Guru Singh Sabha Croydon have been at a loss at the recent turn of events related to the apparent mis-management within the committee.

We would like to especially quote the unfortunate event where two of the members were expelled by a vote of no-confidence under your authority and guidance. The recent election was called and organized by yourselves, it was good to have an independent monitor who on the day ensured the process of voting and declaration of results were in accordance with election guidance that you had issued. Although as tradition and normal protocol dictates, the official handover and transfer of responsibilities should have occurred on the day, following the declaration of results. 

May we respectfully remind you that All of the committee members (including you) have been elected by Sangat & therefore represent Sangat. At the same time, you are entrusted to uphold the constitution and be guided by Sangat. As the events have unfolded it seems that some of the Sangat's elected members have been cast aside by a preconceived & nefarious plan. This appears to be a vendetta rather than an innocent mis-understanding.

The Gurdwara belongs to the sangat (it is not a private enterprise) everything is done voluntarily as part of the Sewa, and all sewadars are accountable to the Sangat. We are hereby forced to question the ethos of the committee.

President: Mr Paramjit Singh Palaha & Trustee Mrs Hardiyal Kaur Virdee have been part & parcel of various committees previously & understand the responsibilities of being an elected member. They are both respected and valued members of the Croydon community and their previous stints were unquestionably successful. According to our understanding, both have furnished DBS checks (which surprisingly seems to be the bone of contention here). 

Both were expelled before the handover process could even begin, and it is evident that handover was deliberately delayed & questions your motives and impartiality as a chairman.

We feel let down & assume that you are being party to this agenda. At the same time, Sangat has the right to know from you the reasons behind these actions. According to Article 7 1(A) The Chairman will be totally impartial and the main role of the Chairman is: A To keep the Sangat advised of developments affecting the Sabha, by regular announcements from the Stage. Did you act impartially & keep Sangat informed of this event? If there is gross misconduct or any other misdemeanor alleged against any elected member, surely the sangat should be notified, indeed consulted on the matter? The sangat sees ‘expulsion’ of any member a very serious matter and deserves to know.

Few questions where reasons/answers need clarification-

1. What is the gross misconduct by Mrs Hardiyal Kaur Virdee?

2. What is the conflict of interest against Mr Paramjit Singh Palaha? 

3. Do all members of the committee hold the same level of certification and DBS checks?

4. Did both President & Trustee refuse checks?

5. Were they given enough time to furnish the checks, and did you consider that it is taking longer than normal for checks to come through during Pandemic. 

6. If DBS checks are required, this should be a pre-requisite as part of the election/candidature process & not an afterthought.

7. Finally, did you as Chairman show complete impartiality and transparency in arriving at this decision? 

8. Did you show leadership as head of the committee and endeavor to mediate and resolve conflict in an amicable way? 

9. Did you make the whole committee aware of the ‘situation’ (certainly 4 of the newly elected members were not aware?) or make the decision in isolation? 

We have been part of this community for over 40 years and never had to step in to question such behavior, but find this intervention is necessary to safeguard the integrity of elected committee members. We fear this election has descended into a farce and it is Sangat's & Gurudwara's loss.

We would welcome an opportunity to meet with you to understand the circumstances of the current predicament. Ideally in the Gurudwara hall on a Saturday evening. Please respond with a suitable time for a discussion to be held latest by 30th June 2021.

 

Kind Regards, 

 

Sangat 

Sri Guru Singh Sabha, Croydon

Email : croydonsangat@gmail.com

Emailed to: 

chairman@croydongurdwara.co.uk ; info@sikhcounciluk.org ; RCCorres1@charitycommission.gov.uk

Croydon Sangat Logo.png

Get in Touch

+44 (0) 7502999999

  • Facebook
  • Twitter
  • Instagram
  • YouTube
  • LinkedIn
bottom of page